ਭਗਵੰਤ ਮਾਨ ਸਰਕਾਰ ਨੇ 'ਸਰਕਾਰ ਤੁਹਾਡੇ ਦੁਆਰ' ਨਾਮ ਦੀ ਸਕੀਮ ਲਾਗੂ ਕੀਤੀ ਹੈ | ਫਾਜ਼ਿਲਕਾ ਦੇ ਬੱਲੂਆਣਾ ਵਿਖੇ ਮੁੱਖ-ਮੰਤਰੀ ਭਗਵੰਤ ਸਿੰਘ ਮਾਨ ਨੇ ਜਲ ਸਪਲਾਈ ਸਕੀਮ ਦੇ ਉਦਘਾਟਨ ਸਮਾਗਮ 'ਚ ਦੱਸਿਆ ਕਿ ਉਹਨਾਂ 'ਸਰਕਾਰ ਤੁਹਾਡੇ ਦੁਆਰ' ਸਕੀਮ ਲਾਗੂ ਕੀਤੀ ਹੈ |
.
.
.
#cmbhagwantmann #punjabnews #aappunjab